Author: varinder walia
-
ਡੀਪਫੇਕ ਨੌਸਰਬਾਜ਼ (ਪੰਜਾਬੀ ਜਾਗਰਣ –– 3rd December, 2023)
ਵਰਿੰਦਰ ਵਾਲੀਆ ਡਿਜੀਟਲ ਵਿਧੀ ਰਾਹੀਂ ਖੁੱਭ ਕੇ ਕੀਤੀ ਜਾ ਰਹੀ ਜਾਅਲਸਾਜ਼ੀ (ਡੀਪਫੇਕ) ਆਲਮੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਕਨੀਕ ਦੀ ਦੁਰਵਰਤੋਂ ਕਰ ਕੇ ਸਨਸਨੀਖੇਜ਼ ਵੀਡੀਓ ਵਾਇਰਲ ਹੋ ਰਹੀਆਂ ਹਨ। ਡੀਪਫੇਕ ਜ਼ਰੀਏ ਕਿਸੇ ਭੱਦਰਪੁਰਸ਼ ਦਾ ਸੀਸ ਕਿਸੇ ਸ਼ੈਤਾਨ ਦੇ ਧੜ ’ਤੇ ਟਿਕਾ ਕੇ ਉਸ ਨੂੰ ਪਲਾਂ-ਛਿਣਾਂ ’ਚ ਕੱਖੋਂ ਹੌਲਾ ਕੀਤਾ ਜਾ ਸਕਦਾ…