• ਚਿੰਤਾ ਤੇ ਚਿੰਤਨ ਦੀ ਘੜੀ (ਪੰਜਾਬੀ ਜਾਗਰਣ –– 26th February, 2023)

    ਚਿੰਤਾ ਤੇ ਚਿੰਤਨ ਦੀ ਘੜੀ (ਪੰਜਾਬੀ ਜਾਗਰਣ –– 26th February, 2023)

    ਵਰਿੰਦਰ ਵਾਲੀਆ ਸਾਂਝੇ ਸਾਹ ਤੇ ਸਾਂਝੇ ਹਉਕੇ ਲੈਣ ਵਾਲੀ ਪੰਜਾਬੀ ਕੌਮ ’ਤੇ ਅੱਜ-ਕੱਲ੍ਹ ਫਿਰ ਸਾੜ੍ਹਸਤੀ ਛਾਈ ਹੋਈ ਹੈ। ਚੁਫੇਰੇ ਝੁੱਲ ਰਹੀਆਂ ਤੱਤੀਆਂ ਹਵਾਵਾਂ ਨਾਲ ਤਨ-ਮਨ ਲੂਹਿਆ ਜਾ ਰਿਹਾ ਹੈ। ਸਾਡੇ ਮੋਹਰੀ, ਦੋਖੀਆਂ ਦੇ ਹੱਥਾਂ ਵਿਚ ਮੋਹਰਾ ਬਣ ਕੇ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਤੁਰੇ ਹੋਏ ਹਨ। ਪੰਜ ਪਾਣੀਆਂ ਨਾਲ ਸਿੰਜੀ ਭੋਇੰ ਅਤੇ ਪੰਜ ਬਾਣੀਆਂ ਨਾਲ ਸਰਸ਼ਾਰ…


  • ਸਰਬ ਸਾਂਝੀ ਬੋਲੀ (ਪੰਜਾਬੀ ਜਾਗਰਣ –– 19th February, 2023)

    ਸਰਬ ਸਾਂਝੀ ਬੋਲੀ (ਪੰਜਾਬੀ ਜਾਗਰਣ –– 19th February, 2023)

    ਵਰਿੰਦਰ ਵਾਲੀਆ ਕਿਸੇ ਵੀ ਸੱਭਿਆਚਾਰ ਦੀਆਂ ਲੋਕ ਸਿਆਣਪਾਂ ਦੀ ਥਾਹ ਮਾਂ-ਬੋਲੀ ਦੀ ਬਦੌਲਤ ਹੀ ਪਾਈ ਜਾ ਸਕਦੀ ਹੈ। ਦਰਅਸਲ, ਮਾਂ-ਬੋਲੀ ਦੀਆਂ ਅਮੋਲਕ ਕਣੀਆਂ, ਸ਼ਬਦਾਂ ਦੀਆਂ ਸਿੱਪੀਆਂ ’ਚ ਢਲ ਕੇ ਸੁੱਚੇ ਮਾਣਕ-ਮੋਤੀ ਬਣ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਆਪਣੇ ਪੁਰਖਿਆਂ ਦੀ ਜ਼ੁਬਾਨ ’ਚੋਂ ਵਿਰਸੇ ਦਾ ਮਾਖਿਓਂ ਕਲਕਲ ਝਰਦਾ ਪ੍ਰਤੀਤ ਹੁੰਦਾ ਹੈ। ਮਾਂ-ਬੋਲੀ ਨੂੰ ਲੈ ਕੇ…


  • ਸੇਂਟਾ ਕਲਾਜ਼ ਉਦਾਸ ਹੈ! (ਪੰਜਾਬੀ ਜਾਗਰਣ –– 12th February, 2023)

    ਸੇਂਟਾ ਕਲਾਜ਼ ਉਦਾਸ ਹੈ! (ਪੰਜਾਬੀ ਜਾਗਰਣ –– 12th February, 2023)

    ਵਰਿੰਦਰ ਵਾਲੀਆ ਜ਼ਲਜ਼ਲਿਆਂ ਦੇ ਜ਼ਬਰਦਸਤ ਝਟਕਿਆਂ ਨੇ ‘ਏਸ਼ੀਆ ਦਾ ਪੁਲ’ ਕਹੇ ਜਾਣ ਵਾਲੇ ਤੁਰਕੀ ਅਤੇ ਖ਼ਾਨਾਜੰਗੀ ਨਾਲ ਬੁਰੀ ਤਰ੍ਹਾਂ ਝੰਬੇ ਸੀਰੀਆ ਦੇ ਘੁੱਗ ਵਸਦੇ ਕਈ ਨਗਰ-ਖੇੜਿਆਂ ਨੂੰ ਮਲਬੇ ਦੇ ਢੇਰ ਬਣਾ ਦਿੱਤਾ ਹੈ। ਉਮਰਾਂ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਕਬਰਿਸਤਾਨ ਬਣ ਗਏ ਜਿੱਥੇ ਇਨ੍ਹਾਂ ਦੇ ਮਾਲਕ ਜਿਊਂਦੇ ਦਫ਼ਨ ਹੋ ਗਏ। ਬਹੁ-ਮੰਜ਼ਿਲੀ ਇਮਾਰਤਾਂ ਝੂਲਦੀਆਂ ਹੋਈਆਂ ਚੰਦ…